29 ਦਸੰਬਰ2017 ਨੂੰ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ

Posted in Announcements by Balvinder Dhinsa on December 29th, 2017

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਗੁਰਦਵਾਰਾ ਸਾਹਿਬ ਲੰਡਨ ਵਿਖੇ ਅੱਜ 29 ਦਸੰਬਰ2017 ਨੂੰ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤਾ ਗਿਅਾ ਹੈ ਜਿਸ ਦਾ ਭੋਗ 31ਦਸੰਬਰ2017 ਅੈਤਵਾਰ ਨੂੰ 9:15 ਸਵੇਰੇ ਪਾੲਿਅਾ ਜਾਵੇਗਾ ੳੁਪਰੰਤ ਦੀਵਾਨ ਸਜਾੲਿਅਾ ਜਾਵੇਗਾ। ਸਜੇ ਦੀਵਾਨ ਚ ਭਾੲੀ ਸਾਹਿਬ ਭਾੲੀ ਹਜ਼ਾਰਾ ਸਿੰਘ ਜੀ (ਮਾਲਟਨ) ਵਾਲਿਅਾਂ ਦਾ ਰਾਗੀ ਜਥਾ ਕੀਰਤਨ ਦੁਅਾਰਾ ਸੰਗਤਾਂ ਨੂੰ ਨਿਹਾਲ ਕਰੇਗਾ ਜੀ।

Both comments and pings are currently closed. RSS 2.0
Secured By miniOrange