Sikh New Year Samaagam
Program Details
Sadh Sangat Ji,
With the blessings of Dhan Sri Guru Granth Sahib Ji Maharaj, Gurudwara Sahib invite all sangat to celebrate the Sikh New Year 2026. Sri Akhand Path Sahib will be held on March 13, followed by a special Diwan on March 15. Dhadhi Jatha Bhai Ram Singh (Shane Punjab) will be joining us for this special occasion to share our heroic history through the powerful and inspiring tradition of Dhadhi Vaars.
ਸਾਧ ਸੰਗਤ ਜੀ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਸਦਕਾ, ਲੰਡਨ ਸਿੱਖ ਸੁਸਾਇਟੀ ਗੁਰਦੁਆਰਾ ਸਾਧ ਸੰਗਤ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਲਈ ਨਿੱਘਾ ਸੱਦਾ ਦਿੰਦਾ ਹੈ। ਇਸ ਪਵਿੱਤਰ ਮੌਕੇ ‘ਤੇ ਮਾਰਚ 13 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਵਾਏ ਜਾਣਗੇ , ਜਿਸ ਉਪਰੰਤ ਮਾਰਚ 15 ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਢਾਡੀ ਜਥਾ ਭਾਈ ਰਾਮ ਸਿੰਘ ਜੀ (ਸ਼ਾਨੇ ਪੰਜਾਬ) ਇਸ ਖਾਸ ਮੌਕੇ ‘ਤੇ ਸਾਡੇ ਨਾਲ ਜੁੜਨਗੇ ਅਤੇ ਢਾਡੀ ਵਾਰਾਂ ਰਾਹੀਂ ਸਾਡਾ ਗੌਰਵਮਈ ਇਤਿਹਾਸ ਸਰਵਣ ਕਰਵਾਉਣਗੇ।
Program Schedule / ਪ੍ਰੋਗਰਾਮ ਦਾ ਵੇਰਵਾ
- Friday, March 13 / ਸ਼ੁੱਕਰਵਾਰ, 13 ਮਾਰਚ
- 9:00 AM - Akhand Path Sahib Arambh
- Sunday, March 15 / ਐਤਵਾਰ, 15 ਮਾਰਚ
- 9:30 AM - Akhand Path Sahib Bhog / ਸ੍ਰੀ ਅਖੰਡ ਪਾਠ ਸਾਹਿਬ ਭੋਗ
- 10:30 AM - Gurbani Kirtan / ਗੁਰਬਾਣੀ ਕੀਰਤਨ
- 12:00 PM - Dhadhi Ram Singh Jatha / ਢਾਡੀ ਰਾਮ ਸਿੰਘ ਜਥਾ (ਸ਼ਾਨੇ ਪੰਜਾਬ)
- 2:00 PM - Gurbani Kirtan / ਗੁਰਬਾਣੀ ਕੀਰਤਨ
- 2:30 PM: Samaagam Samapti / ਸਮਾਗਮ ਸਮਾਪਤੀ
All are cordially invited to attend with their families, be a part of this inspiring celebration, and receive the Guru’s blessings.
ਸਮੂਹ ਸਾਧ ਸੰਗਤ ਨੂੰ ਪਰਿਵਾਰਾਂ ਸਮੇਤ ਹਾਜ਼ਰੀ ਭਰਨ ਦੀ ਨਿਮਰਤਾ ਸਹਿਤ ਬੇਨਤੀ ਹੈ।

